Search This Blog

Wednesday, February 18, 2015

Fareedaa Dareeaavai KanHai Bagulaa


ਹਿੰਦੂ ਮੱਤ ਬਣਾ ਕੇ ਰੱਖ ਦਿੱਤੀ ਟੀਕਿਆਂ ਵਿੱਚ....ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ ॥
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ॥ 1383 

ਬਗਲਾ ਤਾਂ ਹੈ ਮਨ...ਮਾਇਆ ਵਿੱਚ ਕੇਲ ਮਨ ਕਰਦੈ....ਹੁਣ ਬਾਜ ਪਏ ਨੇ ਹੰਝ ਨੂੰ...ਬਗਲੇ ਨੂੰ ਤਾਂ ਕਿਹਾ ਨਹੀਂ ਕਿ ਬਗਲੇ ਨੂੰ ਬਾਜ ਪਏ....ਵਿਦਵਾਨ ਉਪਰੋਂ ਲੰਘ ਗਏ ਪੰਕਤੀ ਦੇ...ਵਿਦਵਾਨ ਤੁਰਦੀ ਗੱਡੀ ਵਿੱਚ ਬਹਿ ਕੇ ਪੇੜ ਗਿਣਨ ਵਾਂਗ ਅਰਥ ਕਰਦੇ ਨੇ.....ਕਛੂਏ ਦੀ ਚਾਲ ਚੱਲਣਾ ਪੈਂਦੇ ਗੁਰਬਾਣੀ ਵਿਚਾਰਨ ਲਈ......ਉਹ ਵੀ ਤੇਜ਼ ਹੀ ਮੰਨੋ ਬਲਕਿ.....ਵਿਚਾਰਨ ਵਾਲੀ ਗੱਲ ਨਹੀਂ ਵਿਚਾਰੀ ਕਿ ਕੇਲ ਬਗਲਾ ਕਰਦਾ ਸੀ ਪਰ ਬਾਜ ਹੰਝ ਨੂੰ ਪਏ ਨੇ....ਅੰਨ੍ਹੇ ਨੇ ਵਿਦਵਾਨ ਸਾਰੇ...ਵਿਚਾਰਿਆ ਹੀ ਨਹੀਂ ਕੁਝ ਤੇ ਹਿੰਦੂ ਮੱਤ ਬਣਾ ਕੇ ਰੱਖ ਦਿੱਤੀ ਟੀਕਿਆਂ ਵਿੱਚ..ਹੁਣ ਬਹਿਸ ਕਰੀ ਜਾਂਦੇ ਨੇ....ਕੀ ਬਗਲਾ ਹੰਸ ਬਣ ਗਿਆ ਬਾਜ ਪੈਣ ਵੇਲੇ..?....ਅਸਲ ਵਿੱਚ ਹੰਸ ਬਗਲਾ ਇੱਕੋ ਹੀ ਹੈ....ਮੌਤ ਤੋਂ ਬਾਦ ਮਨ ਤਦ ਤੱਕ ਸੁੰਨ ਹੈ ਜਦ ਤੱਕ ਗਰਭ ਵਿੱਚ ਨਹੀਂ ਆਉਂਦਾ... 

No comments:

Post a Comment